Brilliant day of Diwali, the glittering Festival of Lights, only estimation

Brilliant day of Diwali, the glittering Festival of Lights, only estimation

Every year this glittering Festival of Lights only estimation mostly comes in October and November. Brilliant day But this year Diwali celebrated on 7th November 2018 (Wednesday) in India.  It is celebrated by Hindus with great excitement and happiness. But this festival is also liked by all the people whose are living in Indiaglittering Festival of Lights

People decorate their houses with lots of candles and small clay oil lamps indicating the victory of good over evil. Family members spend their most of the daytime in preparing house (cleaning, decorating, etc) to welcome the festival with a grand evening party.

Diwali SMS to celebrate the Hindu, Sikhs religious prayer, sung on the third day of Diwali. Let your loved ones know you are thinking of them on the special occasion of Laxmi Pujan by sharing these original and creative Lakshmi Pooja SMS Wishes.

Post these Diwali  SMS Wishes and Greetings on Facebook and Twitter as you invoke blessings of Maa Lakshmi. Festivities keep us together, so celebrate Lakshmi Pooja to the fullest and share happiness with these latest Lakshmi Pooja SMS messages. Happy Diwali status for Whatsapp, facebook.

All type of Messages English, Punjabi are shown in this Year :-

 

ਸੁੱਖ ਸ਼ਾਂਤੀ ਤੁਹਾਡੇ ਜੀਵਨ ਵਿੱਚ ਆਵੇ, 

ਜੋ ਮੰਗੋ ਤੁਹਾਨੂੰ ਸਭ ਮਿਲ ਜਾਵੇ,

ਹੈਪੀ ਦੀਵਾਲੀ  2018

 

 

ਹਸਦੇ ਹਸਦੇ ਦੀਵੇ ਜਗਾਓ, ਨਵੀਆਂ ਖੁਸ਼ੀਆਂ ਜੀਵਨ ਵਿੱਚ ਲੈ ਆਓ,
ਦੁੱਖ ਦਰਦ ਸਾਰੇ ਭੁੱਲ ਕੇ, ਸਭ ਨੂੰ ਆਪਣੇ ਗਲੇ ਲਗਾਓ

ਹੈਪੀ ਦੀਵਾਲੀ  2018

 

ਦਾਲ ਰੋਟੀ ਘਰ ਦੀ,

ਦੀਵਾਲੀ ਅੰਬਰਸਰ ਦੀ

ਹੈਪੀ ਦੀਵਾਲੀ  2018

 

ਆਹ ਲੈ! ਤੇਰਿਆਂ ਵੇ ਲਾਰਿਆਂ ‘ਚ ਸੋਹਣਿਆਂ, 

ਦੀਵਾਲੀ ਇੱਕ ਹੋਰ ਲੰਘ ਗਈ ,

ਹੈਪੀ ਦੀਵਾਲੀ  2018

 

   ਸਾਡੀ ਤੂੰ ਹੀ ਏਂ ਦੀਵਾਲੀ,

                                                                             ਦੀਵੇ ਲਾਉਣ ਵਾਲੀਏ ਨੀਂ   

ਹੈਪੀ ਦੀਵਾਲੀ  2018

 

ਕਾਮਯਾਬੀ ਕਦਮ ਚੁੰਮਦੀ ਰਹੇ, ਖੁਸ਼ੀ ਆਸ-ਪਾਸ ਘੁੰਮਦੀ ਰਹੇ,
ਨਾਮ ਏਨਾਂ ਫੈਲੇ ਕਿ ਕਸਤੂਰੀ ਵੀ ਸ਼ਰਮਾ ਜਾਵੇ,
ਲਕਸ਼ਮੀ ਦੀ ਕਿਰਪਾ ਏਨੀਂ ਹੋਵੇ ਕਿ ਬਾਲਾ ਜੀ ਵੀ ਦੇਖਦਾ ਰਹਿ ਜਾਵੇ
ਦੀਵਾਲੀ ਮੁਬਾਰਕ !!

 

ਇਸ ਦੀਵਾਲੀ ਤੇ ਸਾਡੀ ਦੁਆ ਹੈ ਕਿ

 ਤੁਹਾਡਾ ਹਰ ਸੁਪਨਾ ਪੂਰਾ ਹੋਵੇ,
ਦੁਨੀਆਂ ਦੇ ਉੱਚੇ ਪਦ ਹਾਸਿਲ ਹੋਣ, 

ਸ਼ੌਹਰਤ ਦੀਆਂ ਬੁਲੰਦੀਆਂ ਤੇ ਤੁਹਾਡਾ ਨਾਮ ਹੋਵੇ
ਹੈਪੀ ਦੀਵਾਲੀ 2018

 

ਤੁਹਾਨੂੰ ਸਭ ਨੂੰ ਸੂਚਿਤ ਕੀਤਾ ਜ਼ਾਦਾ ਹੈ ਕਿ

ਮੈਂ ਦੀਵਾਲੀ ਦੇ ਗਿਫਟ ਲੈਣੇ ਸ਼ੁਰੂ ਕਰ ਦਿੱਤੇ ਨੇਂ, 

ਮੈਨੂੰ ਕੈਸ਼, ਕਰੈਡਿਟ ਕਾਰਡ ਅਤੇ ਚੈੱਕ ਦੁਆਰਾ ਗਿਫਟ

ਜਾਂ ਮਨੀ ਭੇਜ ਸਕਦੇ ਹੋ…Happy Diwali 2018

 

22 ਜੀ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਦੀਵਾਲੀ,

ਬਾਬਾ ਨਾਨਕ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ,

                                                                        Happy Diwali 2018

ਘਰ ਦੇ ਵਿਹੜੇ ਵਿੱਚ Rangoli ਬਣਾਈ ਹੈ,
ਸਾਰੇ ਘਰ ਦੀ ਸਫਾਈ ਕਰਵਾਈ ਹੈ,
Sweets ਦੇ ਡੱਬਿਆਂ ਨਾਲ ਰਸੋਈ ਭਰਾਈ ਹੈ,
ਦੇਖੋ ਅੱਜ ਫੇਰ ਦੀਵਾਲੀ ਆਈ ਹੈ,

“Happy Diwali 2018”

ਆਓ਼! ਇਸ ਦੀਵਾਲੀ ਤੇ ਸੌਂਹ ਖਾਈਏ,

 ਕਿ ਕੋਈ ਵੀ ਪੰਜਾਬੀ ਨੌਜਵਾਨ ਜਾਂ ਮੁਟਿਆਰ

 ਨਸ਼ਿਆਂ ਵੱਲ ਮੂੰਹ ਨਹੀਂ ਕਰੇਗਾ, 

ਆਪਣੇ ਮਾਂ ਬਾਪ ਨੂੰ ਖੁਸ਼ ਰੱਖੋ

ਤੇ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇਗਾ –

 ਦੀਵਾਲੀ ਦੀਆਂ ਮੁਬਾਰਕਾਂ 

“Happy Diwali 2018

 

ਨਾ ਸਾਡੀ ਕੋਈ” Sehli”

ਨਾ ਸਾਡੀ ਵਹੁਟੀ ਤੇ ਨਾ ਕੋਈ “Sali”, 

ਫੇਰ ਦੱਸੋ ਭਲਾ ਸਾਡੀ ਕਾਹਦੀ “Diwali!!”  😥  😥 

 

ਸਾਲ ਭਰ ਗੁਆਂਢੀਆਂ ਨੂੰ ਭਾਵੇਂ ਮੂੰਹ ਨਾਂ ਦਿਖਾਓ,

ਪਰ ਦੀਵਾਲੀ ਵਾਲੇ ਦਿਨ ਮਿਠਾਈ ਜ਼ਰੂਰ ਖਾ ਕੇ ਆਓ !!  😛  😛 

 

   O Tusi Wasde Raho Pardesio,

  Thode Naal Wase Punjab…

  Happy Diwali To All Punjabi’s.

“Happy Diwali 2018”

 

Diwali Jado Bhi Aundi E,

Meri Akh Bhar Aundi E,
Mile C Gurudware Apa,

Eh Yaad Jehi Aundi E.

“Happy Deepavali 2018”

 

Diwali Di Light, Kare Sab Nu Delight,

Fado Masti Di Flight Te Karo Masti Full Night.

“Happy Diwali 2018”

Brilliant day of Diwali, the glittering Festival of Lights, only estimation

 

 Is Diwali Te Sadi Dua Hai Ki Tuhada Har Supna Pura Hove
Duniya De Uche Pad Tuhade Hon
Shohrat Diyan Bulandian Te Tuhada Naam Howe
Happy Diwali 2018!

O Tusi Wasde Raho Pardesio,

Thode Naal Wase Punjab…

Happy Diwali To All Punjabi’s

 

Pyar da diva jagao,
dukhan nu door pajao,
khushiyan di shurli chalao
sab nu mithayian khawao
Diwali mubark.

Asi tuhade dil wich rehnde han,
ise layi har dard sehnde han,
kite satho pehlan tusi sms na likh devo,
asi sawere sawere HAPPy Diwali kehnde haan.

|———–|
| ‘–.__.–’ | Here is
|———–| my
GREETING CARD 4 you.
Kindly open it….$========$
( HAPPY (
( DIWALI (
) & )
( Prosperous )
( New Year )

 

Diwali aayi, masti chhahi, rang rangoli,
deeve jalave, Dhoom Dhadaka,chhadya phataka, jaliyan Phuljadiyan,
Sabnu Bhave “Happy Diwali”

 

ਰੱਬ ਕਰੇ ਦੀਵਾਲੀ ਰੋਜ਼ ਹੀ ਆਵੇ..

ਦਿਲਾਂ ਵਿਚ ਪਿਆਰ ਦੇ ਦੀਵੇ ਜਗਾਵੇ …

ਬਹੁਤ ਸਾਰੇ ਖੁਸ਼ੀਆਂ ਦੇ ਪਟਾਖੇ ਸ਼ਡ ਜਾਵੇ..

ਰੁਸਦੇ ਦਿਲਾਂ ਨੂੰ ਵੀ ਇੱਕ ਕਰ ਜਾਵੇ ..

ਮੇਰੇ ਵਲੋਂ ਦੀਵਾਲੀ ਦੀ ਮੁਬਾਰਕਾਂ

 

ਪਿਆਰ ਦਾ ਦੀਵਾ ਜਗਾਓ..

ਦੁਖਾਂ ਨੂੰ ਦੂਰ ਭਜਾਓ..

ਖੁਸ਼ੀਆਂ ਦੀ ਸ਼ੁਰਲੀ ਚਲਾਓ..

ਸਬ ਨੂੰ ਮਿਠਾਈਆਂ ਖਵਾਓ..

ਦੀਵਾਲੀ ਦੀ ਮੁਬਾਰਕਾਂ 

 

ਅੱਜ ਤੋ ਤੁਹਾਡੇ ਘਰ ਧਨ ਦੀ ਬਰਸਾਤ ਹੋਵੇ..

ਲਕਸ਼ਮੀ ਦਾ ਵਾਸ ਹੋਵੇ ..

ਹਰ ਦਿਲ ਤੇ ਤੁਹਾਡਾ ਰਾਜ਼ ਹੋਵੇ..

ਘਰ ਵਿਚ ਸ਼ਾਂਤੀ ਦਾ ਵਾਸ ਹੋਵੇ…

ਦੀਵਾਲੀ ਦੀ ਮੁਬਾਰਕਾਂ

 

ਆਸ਼ੀਰਵਾਦ ਮਿਲੇ ਵਡਿਆਂ ਦਾ…

Sehjog ਮਿਲੇ ਆਪਨਿਆ ਦਾ ..

ਖੁਸ਼ੀਆਂ ਮਿਲਣ ਜਗ ਦੀਆਂ…

ਦੌਲਤ ਮਿਲੇ ਰੱਬ ਦੀ ..

ਇਹੀ ਅਰਦਾਸ ਹੈ ਦਿਲੋਂ,

“Happy Deepawali 2018”

 

    ਅਸੀਂ ਤੁਹਾਡੇ ਦਿਲ ਵਿਚ ਰਹੰਦੇ ਹਾਂ ..

ਇਸਲਈ ਹਰ ਦਰਦ ਸਿਹਨਦੇ ਹਾਂ ..

ਕੀਤੇ ਸਾਥੋ ਪਹਿਲਾਂ ਤੁਸੀਂ sms ਲਿਖ ਨਾ ਦਵੋ..

ਅਸੀਂ ਸਵੇਰੇ ਸਵੇਰੇ Happy Diwali ਕਹਿੰਦੇ ਹਾਂ

                            

ਪੂਜਾ ਦੀ ਥਾਲੀ ਰਸੋਈ ਵਿਚ ਪਕਵਾਨ..

ਵੇਹੜੇ ਵਿਚ ਖੁਸ਼ੀਆਂ ਤੇ ਖੁਸ਼ ਹੈ ਸਾਰਾ ਜਹਾਨ.

ਹਥਾਂ ਵਿਚ ਫੁੱਲਝੜੀਆਂ ਤੇ ਸਾਰੇ ਪਟਾਖੇ ਵਜਾਣ…

ਮੁਬਾਰਕ ਹੋਵੇ ਦੀਵਾਲੀ ਤੁਹਾਨੂੰ ਮੇਰੀ ਜਾਨ,

     Brilliant day of Diwali, the glittering Festival of Lights, only estimationBrilliant day of Diwali, the glittering Festival of Lights, only estimation

Brilliant day of Diwali, the glittering Festival of Lights, only estimation

 

Brilliant day of Diwali, the glittering Festival of Lights, only estimation

Brilliant day of Diwali, the glittering Festival of Lights, only estimation

Brilliant day of Diwali, the glittering Festival of Lights, only estimation

Brilliant day of Diwali, the glittering Festival of Lights, only estimation

Add a Comment

Your email address will not be published. Required fields are marked *